Showing posts with label ਖੇਡ-ਖ਼ਬਰ. Show all posts
Showing posts with label ਖੇਡ-ਖ਼ਬਰ. Show all posts

“ਗਊ ਦੇ ਜਾਇਆਂ” ਨਾਲ ਪੁੱਤਰਾਂ ਵਾਗੂੰ ਤੇਹ ਕਰਨ ਵਾਲਾ ਡੋਗਰ ਜਗਤਪੁਰੀਆ

ਅਜਮੇਰ ਸਿੰਘ ਚਾਨਾ
ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਬਹੁਤ ਕੁਝ ਬਦਲ ਰਿਹਾ ਹੈ। ਜ਼ਰਾ ਪਿੱਛੇ ਮੁੜ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ।

ਇੰਗਲੈਂਡ ਕਬੱਡੀ ਕੱਪ 2011- (2) ਡਰਬੀ ਦਾ ਸ਼ਹੀਦੀ ਟੂਰਨਾਮੈਂਟ ਡਰਬੀ ਨੇ ਹੀ ਜਿੱਤਿਆ, ਈਰਥ-ਵੁਲਿਚ ਦੀ ਟੀਮ ਰਹੀ ਉਪ ਜੇਤੂ

ਸੁੱਖੀ ਲੱਖਣ ਕੇ ਪੱਡਾ ਤੇ ਸੰਦੀਪ ਨੰਗਲ ਅੰਬੀਆਂ ਬੈਸਟ ਰਹੇ(ਪਰਮਜੀਤ ਸਿੰਘ ਬਾਗੜੀਆ ਦੀ ਵਿਸ਼ੇਸ ਰਿਪੋਰਟ)
ਮਿਡਲੈਂਡ ਵਿਚ ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਸ਼ਹਿਰ ਡਰਬੀ ਵਿਖੇ ਸਲਾਨਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਗੁਰੂ ਅਰਜਨ ਦੇਵ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਗੁਰਦੁਆਰਾ ਖਾਲਸਾ ਕਬੱਡੀ ਕਲੱਬ

ਇੰਗਲੈਂਡ ਕਬੱਡੀ ਕੱਪ 2011- (1) ਪੰਜਾਬ ਯੁਨਾਈਟਡ ਨੇ ਹੇਜ਼ ਕਬੱਡੀ ਕੱਪ ਜਿੱਤ ਕੇ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਚੁੱਕਿਆ

ਹੇਜ਼ ਦੀ ਟੀਮ ਰਹੀ ਉਪ ਜੇਤੂ, ਗੁਰਲਾਲ ਘਨੌਰ ਬੈਸਟ ਧਾਵੀ ਤੇ ਪਾਲਾ ਜਲਾਲਪੁਰ ਬੈਸਟ ਜਾਫੀ ਰਿਹਾ।
(ਪਰਮਜੀਤ ਸਿੰਘ ਬਾਗੜੀਆਂ ਦੀ ਵਿਸ਼ੇਸ਼ ਰਿਪੋਰਟ)
ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਦੀ ਸਰਪ੍ਰਸਤੀ ਹੇਠ ਸਾਲ 2011 ਦਾ ਕਬੱਡੀ ਸੀਜ਼ਨ ਹੇਜ਼ ਦੇ ਕਬੱਡੀ ਕੱਪ ਤੋਂ ਸ਼ੁਰੂ ਹੋਇਆ। ਇਸ ਸਾਲ ਨਵੇਂ ਚੁਣੇ ਗਏ ਫੈਡਰੇਸ਼ਨ ਦੇ ਪ੍ਰਧਾਨ ਸ਼ ਹਰਭਜਨ ਸਿੰਘ ਭਜੀ

ਬਲਦਾਂ ਦੇ ਸ਼ੌਕੀਨ ‘ਗਰੇਵਾਲ’

ਰਾਜੂ ਹਠੂਰੀਆ
ਦੁਨੀਆਂ ਵਿੱਚ ਹਰ ਇਨਸਾਨ ਦਾ ਸ਼ੌਕ ਵੱਖੋ-ਵੱਖਰਾ ਹੈ। ਕਿਸੇ ਨੂੰ ਖੇਡਣ ਦਾ, ਕਿਸੇ ਨੂੰ ਲਿਖਣ ਦਾ, ਕਿਸੇ ਨੂੰ ਪੜ੍ਹਨ ਦਾ, ਕਿਸੇ ਨੂੰ ਘੁੰਮਣ ਦਾ…… ਪਰ ਆਪਣੇ ਸ਼ੌਕ ਨੂੰ ਜਿਉਂਦਾ ਰੱਖਣਾ ਹਰ

ਕਬੱਡੀ ਖਿਡਾਰੀ ਜਗਰਾਜ ਸੇਖੋਂ ਨੂੰ ਅੱਖੋਂ-ਪਰੋਖੇ ਕਰਨ ਤੋਂ ਖੇਡ ਪ੍ਰੇਮੀ ਨਿਰਾਸ਼

ਰਣਜੀਤ ਬਾਵਾ ਹਿੰਮਤਪੁਰਾ
ਪੰਜਾਬ ਸਰਕਾਰ ਨੇ ਜਿੱਥੇ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦਾ ਵਿਸ਼ਵ ਕੱਪ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਉੱਥੇ ਇਸ ਸਰਕਲ ਸਟਾਈਲ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦੀ