ਰੁਪਿੰਦਰ ਢਿੱਲੋ ਮੋਗਾ
ਲੀਅਰ - ਨਾਰਵੇ ਚ ਨਵ ਸੰਗਠਿਤ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਕਮੇਟੀ ਵੱਲੋ ਪਹਿਲਾ ਸ਼ਾਨਦਾਰ ਬੱਚਿਆ ਲਈ ਖੇਡ ਟੂਰਨਾਮੈਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਨਾਰਵੇ ਦੇ ਸ਼ਹਿਰ ਦਰਾਮਨ ਦੇ ਨਜਦੀਕ ਲੀਅਰ ਦੀਆ ਖੂਬਸੂਰਤ ਵਾਦੀਆ ਸਥਿਤ ਲੀਅਰ ਹਾਈ ਸਕੂਲ ਦੀ ਗਰਾਊਡਾ ਚ ਇੱਕ ਦਿਨ ਚੱਲੇ ਇਸ ਟੂਰਨਾਮੈਟ ਚ ਕੇਵਲ ਬੱਚਿਆ ਦੇ ਹੀ ਖੇਡ ਕੱਲਬਾ ਨੇ ਹਿੱਸਾ ਲਿਆ। 15_16 ਸਾਲ ਤੱਕ ਦੇ ਲੜਕੇ ਲੜਕੀਆ ਨੇ ਫੁਟਬਾਲ,ਰੇਸਾ,ਰੁਮਾਲ ਚੁੱਕਣਾ,ਰੱਸਾ ਖਿੱਚਣਾ, ਕੱਬਡੀ ਆਦਿ ਖੇਡਾ ਚ ਭਾਗ ਲਿਆ।
ਅਰਦਾਸ ਉਪਰੰਤ ਇਸ ਟੂਰਨਾਮੈਟ ਦੀ ਸ਼ੁਰੂਆਤ ਹੋਈ । ਪੰਜਾਬ ਯੂਨਾਈਟਿਡ, ਏਕਤਾ ਸਪੋਰਟਸ ਕੱਲਬ, ਲਾਈਨਸ ਕੱਲਬ(ਲੀਅਰ),ਦਸਮੇਸ਼ ਕੱਲਬ ਆਦਿ ਦੇ ਬੱਚੇ ਬੱਚੀਆ ਨੇ ਵੱਖ ਵੱਖ ਖੇਡਾ ਚ ਭਾਗ ਲੈੇ ਚੁੱਸਤੀ ਫੁਰੱਤੀ ਦਾ ਸਾਬੂਤ ਦਿੱਤਾ ਅਤੇ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ ਉਹ ਆਪਣੇ ਵਿਰਸੇ ਦੀ ਖੇਡਾ ਨੂੰ ਨਾਰਵੇ ਚ ਜੀਵਿਤ ਰੱਖਣ ਚ ਕੋਈ ਕਸਰ ਨਹੀ ਛੱਡਣਗੇ। ਬੱਚਿਆ ਨੇ ਕੱਬਡੀ ਖੇਡ ਹਰ ਇੱਕ ਦੀ ਵਾਹ ਵਾਹ ਖੱਟੀ ਅਤੇ ਖੇਡ ਮੇਲੀਆ ਨੇ ਨਾਰਵੇ ਦੇ ਭਵਿਖ ਦੇ ਇਹਨਾ ਕੱਬਡੀ ਖਿਡਾਰੀਆ ਤੇ ਨੋਟਾ ਦਾ ਮੀਹ ਵਰਸਾ ਦਿੱਤਾ। ਨਾਰਵੇ ਚ ਭਾਰਤੀ ਅੰਬੈਸੀ ਦੇ ਸ੍ਰੀ ਅਸ਼ੋਕ ਕੁਮਾਰ ਹੋਣਾ ਨੇ ਮੁੱਖ ਮਹਿਮਾਨ ਬਣ ਇਸ ਮੇਲੇ ਦਾ ਆਨੰਦ ਮਾਣਿਆ। ਇਸ ਤੋ ਇਲਾਵਾ ਪੰਜਾਬ ਤੋ ਨਿੱਜੀ ਦੋਰੇ ਤੇ ਨਾਰਵੇ ਪਹੁੰਚੇ ਪੰਜਾਬ ਪੁਲੀਸ ਦੇ ਐਸ ਐਸ ਪੀ ਸ੍ਰ ਮੁਖਵਿੰਦਰ ਸਿੰਘ ਛੀਨਾ, ਜਰਮਨੀ ਤੋ ਸ੍ਰ ਸੁਖਵੰਤ ਸਿੰਘ ਪੱਡਾ, ਸ੍ਰ ਹਰਜਿੰਦਰ ਸਿੰਘ ਚਾਹਿਲ ਆਦਿ ਨੇ ਵੀ ਖੇਡ ਮੇਲੇ ਦੇ ਨਜ਼ਾਰੇ ਵੇਖੇ। ਖੇਡ ਕਮੇਟੀ ਵੱਲੋ ਆਏ ਹੋਏ ਖੇਡ ਪ੍ਰੇਮੀਆ ਲਈ ਚਾਹ ਪਾਣੀ ਤੋ ਇਲਾਵਾ ਲੰਗਰ ਦਾ ਵੀ ਸੋਹਣਾ ਪ੍ਰੰਬੱਧ ਕੀਤਾ ਗਿਆ ਅਤੇ ਸ੍ਰ ਸਰਵਣ ਸਿੰਘ, ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਸੰਤੋਖ ਸਿੰਘ, ਸ੍ਰ ਜੀਵਤੇਸ਼ਇੰਦਰ਼ ਸਿੰਘ ਲੰਗਰ ਵਰਤਾਉਣ ਦੀ ਸੇਵਾ ਤੇ ਸਾਰਾ ਦਿਨ ਡੱਟੇ ਰਹੇ।ਸ੍ਰ ਕੁਲਵਿੰਦਰ ਸਿੰਘ ਰਾਣਾ ਨੇ ਸਟੇਜ ਸਕੈਟਰੀ ਦੀ ਜੁੰਮੇਵਾਰੀ ਨਿਭਾਈ, ਹੋਰਨਾ ਤੋ ਇਲਾਵਾ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਗੁਰਦਿਆਲ ਸਿੰਘ ਪੱਡਾ,ਸ੍ਰ ਗੁਰਚਰਨ ਸਿੰਘ ਕੁਲਾਰ, ਹਰਵਿੰਦਰ ਪਰਾਸ਼ਰ,ਬਾਬਾ ਅਜਮੇਰ ਸਿੰਘ, ਸ੍ਰ ਹਰਨੇਕ ਸਿੰਘ ਦਿਉਲ, ਸ੍ਰ ਬਲਵਿੰਦਰ ਸਿੰਘ ਭੁਲੱਰ,ਸ੍ਰ ਜੋਗਿੰਦਰ ਸਿੰਘ ਬੈਸ, ਸ੍ਰ ਗੁਰਮੇਲ ਸਿੰਘ ਗਿੱਲ, ਸ੍ਰ ਗੁਰਦੇਵ ਸਿੰਘ ਕੋੜਾ,ਫੈਦਰਿਕ ਗਿੱਲ, ਸ੍ਰ ਰਾਜਵਿੰਦਰ ਸਿੰਘ ਦਰੋਬਕ,ਸ੍ਰ ਹਰਮਹਿੰਦਰ ਸਿੰਘ ਪੱਡਾ, ਸ੍ਰ ਜਸਵਿੰਦਰ ਸਿੰਘ ਤੂਰ, ਜੰਗ ਬਹਾਦਰ ਸਿੰਘ,ਸ੍ਰ ਜਸਬੀਰ ਸਿੰਘ ਸ਼ੇਰਗਿੱਲ,ਅਜੈਬ ਸਿੰਘ, ਸ੍ਰ ਇੰਦਰਜੀਤ ਸਿੰਘ ਆਦਿ ਸਵੇਰੇ ਤੋ ਸ਼ਾਮ ਤੱਕ ਬੱਚਿਆ ਦੇ ਹੋਸਲਾ ਅਫਜਾਈ ਲਈ ਖੇਡ ਮੈਦਾਨ ਚ ਹਾਜਿਰ ਰਹੇ।
ਦਰਾਮਨ ਇਲਾਕੇ ਚ ਹੋਏ ਇਸ ਪਹਿਲੇ ਬੱਚਿਆ ਦੇ ਸਫਲ ਖੇਡ ਮੇਲੇ ਦੀ ਸਮਾਪਤੀ ਵੇਲੇ ਖੇਡ ਪ੍ਰਬੱਧਕਾ ਵੱਲੋ ਜੈਤੂ ਬੱਚਿਆ ਦੀ ਟੀਮਾ,ਜੈਤੂ ਖਿਡਾਰੀਆ ਅਤੇ ਭਾਗ ਲੈਣ ਵਾਲੇ ਬੱਚੇ ਬੱਚੀਆ ਨੂੰ ਸਹੋਣਾ ਇਨਾਮ ਦੇ ਸਨਮਾਨਿਤ ਕੀਤਾ ਗਿਆ। ਖੇਡ ਕਮੇਟੀ ਵੱਲੋ ਼ਲੰਗਰ ਬਣਾਉਣ ਵਾਲੀਆ ਬੀਬੀਆ ਅਤੇ ਦੂਜੇ ਸਹਿਯੋਗੀਆ ਨੂੰ ਵੀ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ।ਇਸ ਪਹਿਲੇ ਬੱਚਿਆ ਦੇ ਸਫਲ ਖੇਡ ਮੇਲੇ ਨੂੰ ਕਰਵਾਉਣ ਦਾ ਸਿਹਰਾ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ),ਸ੍ਰ ਕੰਵਲਦੀਪ ਸਿੰਘ(ਲੀਅਰਸਕੂਗਨ)ਸ੍ਰ ਪ੍ਰਿਤਪਾਲ ਸਿੰਘ, ਸ੍ਰ ਲਖਬੀਰ ਸਿੰਘ(ਕੋਗਸਬਰਗ),ਸ੍ਰ ਕੁਲਵਿੰਦਰ ਸਿੰਘ ਰਾਣਾ,ਸ੍ਰ ਸੰਤੋਖ ਸਿੰਘ,ਸ੍ਰ ਪਰਮਜੀਤ ਸਿੰਘ,ਸ੍ਰ ਹਰਦੀਪ ਸਿੰਘ ਡਿੰਪੀ,ਸ੍ਰ ਦਵਿੰਦਰ ਸਿੰਘ ਰਾਣਾ, ਹਰਪਾਲ ਸਿੰਘ ਖੱਟੜਾ,ਸ੍ਰ ਸਰਬਜੀਤ ਸਿੰਘ ਵਿਰਕ, ਸ੍ਰ ਮਨਵਿੰਦਰ ਸਿੰਘ,ਸ੍ਰ ਕੁਲਦੀਪ ਸਿੰਘ ਵਿਰਕ,ਡਿੰਪਾ ਵਿਰਕ,ਸ੍ਰ ਤਜਿੰਦਰ ਸਿੰਘ,ਸ੍ਰ ਪਰਮਿੰਦਰ ਸਿੰਘ,ਸ੍ਰ ਕੁਲਵੰਤ ਸਿੰਘ,ਸ੍ਰ ਨਰਿੰਦਰ ਸਿੰਘ, ਸ੍ਰ ਸੁਖਵਿੰਦਰ ਸਿੰਘ, ਸ੍ਰ ਹਰਿੰਦਰ ਸਿੰਘ,ਸ੍ਰ ਗੁਰਦੀਪ ਸਿੰਘ,ਸ੍ਰ ਜੀਵਤੇਸ਼ਇੰਦਰ ਸਿੰਘ,ਸ੍ਰ ਅਜੈਬ ਸਿੰਘ(ਦਰਾਮਨ),ਸ੍ਰ ਇੰਦਰਜੀਤ ਸਿੰਘ ,ਸ੍ਰ ਬਲਦੇਵ ਸਿੰਘ, ਸ੍ਰ ਹਰਿੰਦਰਪਾਲ ਸਿੰਘ,ਸ੍ਰ ਜਗਜੀਵਨ ਸਿੰਘ, ਸ੍ਰ ਸਰਬਜੀਤ ਸਿੰਘ , ਸ੍ਰ ਕੁਲਜੀਤ ਸਿੰਘ, ਸ੍ਰ ਰਣਜੀਤ ਸਿੰਘ, ਸ੍ਰ ਗਿਆਨ ਸਿੰਘ, ਸ੍ਰ ਅਜਮੇਰ ਸਿੰਘ ਆਦਿ ਨੂੰ ਜਾਦਾ ਹੈ।

No comments:
Post a Comment